FUNNY JOKE

ਜੱਜ : ਤੂੰ ਪੰਜਵੀਂ ਵਾਰੀ ਅਦਾਲਤ ਵਿੱਚ ਆ ਗਿਆ ਆਂਤੈਨੂੰ ਸ਼ਰਮ ਨਈ ਆਉਂਦੀ ?? 
ਚੋਰ : ਜਨਾਬ ਤੁਸੀਂ ਵੀ ਤਾਂ ਹਰ ਰੋਜ਼ ਇੱਥੇ ਆਉਂਦੇ ਹੋ _ਤੁਹਾਨੂੰ ਤਾਂ ਫੇਰ ਡੁੱਬ ਕੇ ਮਰ ਜਾਣਾ ਚਾਹੀਦਾ ਹ.. :P :D

Comments