ਤੇਰੇ ਪਿੱਛੇ ਖਾਂਦੇ ਫਿਰਦੇ ਠੇਡੇ ਨੀ
ਜੇ ਮਿਲ ਜ਼ਾਂਦੀ ਤਾਂ ਕਾਹਨੂੰ ਦਰਦ ਹੰਡਾੳੁਣਾ ਸੀ
ਲਿਖਣਾ ਲੂਖਣਾ ਕਿਥੇ ਕਮਲੀੲੇ ਅਾੳੁਣਾ ਸੀ
ਜੇ ਨਾ ਮਿਲਦਾ ਦਰਦ ਮਾਨ ਨੇ ਕਿੱਥੇ ਗਾੳੁਣਾ ਸੀ.....

Comments