ਤੇਰੀ ਯਾਦ ਵੇਚ ਕੇ ਕਿੱਥੋ ਦੱਸ ਮੈਨੂੰ ਮੇਰੀ ਖੁਸ਼ੀ ਮਿਲੁ,,
ਮੈ ਤੈਨੂੰ ਭੁੱਲ ਕੇ ਦੁਨੀਅਾ ਨਵੀਂ ਵਸਾੳੁਣੀ ਚਾਹੁੰਦਾ ਹਾ,,
ਤੇਰੇ ਦਿੱਤੇ ਗਮ ਮੈਨੂੰ ਅੱਜ ਵੀ ਚੇਤੇ ਨੇ,,
ਤੇਰੀ ਹਰ ੲਿੱਕ ਝਲਕ ਨੂੰ ਦਿਲ ਚੋ ਮਿਟਾਓਣੀ ਚਾਹੁੰਦਾ ਹਾ....
ਮੈ ਤੈਨੂੰ ਭੁੱਲ ਕੇ ਦੁਨੀਅਾ ਨਵੀਂ ਵਸਾੳੁਣੀ ਚਾਹੁੰਦਾ ਹਾ,,
ਤੇਰੇ ਦਿੱਤੇ ਗਮ ਮੈਨੂੰ ਅੱਜ ਵੀ ਚੇਤੇ ਨੇ,,
ਤੇਰੀ ਹਰ ੲਿੱਕ ਝਲਕ ਨੂੰ ਦਿਲ ਚੋ ਮਿਟਾਓਣੀ ਚਾਹੁੰਦਾ ਹਾ....
Comments
Post a Comment