Jo Sim Bare info
ਜੀਓ ਦੀ ਸਿਮ ਦੇ 99 ਰੂਪਏ ਜਮ੍ਹਾ ਕਰਵਾਣੇ ਸੀ । ਵਿਹਲੇ ਬੈਠੇ ਸੀ ਮੈ ਸੋਚਿਆ ਕਿ ਇਨ੍ਹਾ ਦੀ ਇਸ ਸਕੀਮ ਤੋ ਹੋਣ ਵਾਲੀ ਕਮਾਈ ਦਾ ਹਿਸਾਬ ਲਾ ਕੇ ਦੇਖਦੇ ਹਾਂ। ਜਦ ਹਿਸਾਬ ਲਗਾਇਆ ਤਾ ਨਤੀਜਾ ਦੇਖ ਕੇ ਦਿਮਾਗ ਸੁੰਨ ਹੋ ਗਿਆ।ਸਰਵੇਖਣ ਦੇ ਅਨੁਸਾਰ ਜੀਓ ਦੇ 100000000 (ਦਸ ਕਰੌੜ) ਤੋ ਵੱਧ ਕਸਟਮਰ ਨੇ।। ਤੇ ਜੀਓ ਵਾਲੇ ਮੈਬਰਸਿ਼ਪ ਫੀਸ ਲੈ ਰਹੈ ਨੇ 99 ਰੂਪਏ ਜੋ ਕਿ ਬਣ ਗਿਆ100000000 × 99 = 9900000000 (ਨੋ ਅਰਬ ਨੱਬੇ ਕਰੌੜ ) ਹੁਣ ਮੈਬਰਸ ਨੂੰ 303 ਵਿੱਚ ਅਨਲਿਮਟਡ ਨੈੱਟ ਮਤਲਬ 303 × 12 = 3636 ₹ ੲਇੱਕ ਕਸਟਮਰ ਤੋ ਸਾਲ ਦੇ ਅਤੇ 100000000 × 3636 = 363600000000 ₹ ( ਤਿੰਨ ਖਰਬ ਤਰੇਹਟ ਅਰਬ ਸੱਠ ਕਰੌੜ ) ਕੁੱਲ ਮਿਲਾ ਕੇ 363600000000 + 9900000000 = 373500000000 ਇਹ ਹੈ ਇੱਕ ਸਾਲ ਦੀ ਕਮਾਈ ਜੀਓ ਦੀ ਅਗਲੇ ਸਾਲਾ ਦਾ ਹਿਸਾਬ ਆਪੇ ਲਾ ਲਿਓ ਅਰਬ ਅਤੇ ਖਰਬ ਤੋ ਬਾਅਦ ਕੀ ਦੱਸ ਦਾ ਅੱਜ ਕਲ ਸਕੂਲਾ ਵਿੱਚ ਨਹੀ ਦੱਸਦੇ ਖਰਬ ਤੋ ਬਾਅਦ ਨੀਲ ਇਸ ਤੋ ਬਾਅਦ ਪਦਮਾ ਇਸ ਤੋ ਬਾਅਦ ਸੰਖ ਅਤੇ ਇਸ ਤੋ ਬਾਅਦ ਮਹਾਂ ਸੰਖ ਹੰਦਾ ਹੈ। ਬਾਕੀ ਹਿਸਾਬ ਆਪ ਲਾ ਲਓ ਜੀ
Comments
Post a Comment